DIL DIYAAN GALLAN || SAANJH || BY ZUNISH
Rj Nidhi Sharma - En podkast av Rj Nidhi
Kategorier:
दिल दियाँ गल्लां ਦਿਲ ਬੋਲਦਾ ਹੈ , ਸੁਣਦਾ ਹੈ , ਪੜ੍ਹਦਾ ਹੈ , ਰੋਂਦਾ ਹੈ , ਹੱਸਦਾ ਹੈ ,ਕਦੇ ਕਦੇ ਦੱਸਦਾ ਹੈ , ਕਦੇ ਕਦੇ ਨਹੀਂ ਦੱਸਦਾ ਬਹੁਤ ਕੁਝ ਕਰਦਾ ਹੈ ਇਸ ਸ਼ੋ ਦਾ ਮਕਸਦ ਤੁਹਾਡੇ ਦਿਲ ਨਾਲ ਗੱਲਾਂ ਕਰਨਾ ਹੈ .... ਜ਼ਿੰਦਗੀ ਸਾਂਝਾ ਨਾਲ ਹੀ ਚਲਦੀ ਹੈ ਤੇ ਸਾਂਝ ਕਦੇ ਵੀ ਕੀਤੇ ਵੀ ਪੈ ਜਾਂਦੀ ਹੈ ਹਰ ਕਿਸੇ ਦੀ ਕਿਸੇ ਨਾਲ ਬਹੁਤ ਗੂੜੀ ਸਾਂਝ ਹੁੰਦੀ ਹੈ ਤੇ ਜ਼ਰੂਰੀ ਵੀ ਨਹੀਂ ਕੇ ਸਾਂਝ ਵਾਲਾ ਰਿਸ਼ਤਾ ਖੂਨ ਨਾਲ ਸੰਬੰਧਿਤ ਹੋਵੇ ਕਈਂ ਵਾਰ ਸਾਂਝ ਉਂਝ ਤੁਰਦਿਆਂ ਫਿਰਦਿਆਂ ਪੈ ਜਾਂਦੀ ਹੈ ਤੁਸੀਂ ਆਪਣੀ ਸਾਂਝ ਵਾਲਾ ਰਿਸ਼ਤਾ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ। @zunishdesraj @audiochaska_official #audiochaska #audiochaska_official #talkshows #fitnessnhum #eventsjustabhi #zunish #webkhabristan #dildiyaangallan #saanjh Like and Share .Enjoy and Stay connected with us !!!
